August 24, 2026 7:35 am

ਸਿੱਖ ਆਈਪੀਐੱਸ ਅਧਿਕਾਰੀ ’ਤੇ ਖਾਲਿਸਤਾਨੀ ਟਿੱਪਣੀ ਭਾਜਪਾ ਦਾ ਅਸਲ ਫਿਰਕੂ ਚਿਹਰਾ ਦਰਸਾਉਂਦੀ ਹੈ: ਮਮਤਾ ਬੈਨਰਜੀ

Share:

ਬਾਂਕੁੜਾ, 28 ਫਰਵਰੀ//ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੂਬੇ ਵਿੱਚ ਸਿੱਖ ਆਈਪੀਐੱਸ ਅਧਿਕਾਰੀ ’ਤੇ ਖਾਲਿਸਤਾਨੀ ਟਿੱਪਣੀ ਭਾਜਪਾ ਦਾ ਅਸਲ ਫਿਰਕੂ ਚਿਹਰਾ ਦਰਸਾਉਂਦੀ ਹੈ। ਜਦੋਂ ਉਹ ਸਿੱਖ ਆਈਪੀਐੱਸ ਅਫਸਰ ਨੂੰ ਪੱਗ ਬੰਨ੍ਹੀ ਦੇਖਦੇ ਹਨ ਤਾਂ ਉਹ ਉਸ ਨੂੰ ਖਾਲਿਸਤਾਨੀ ਕਹਿੰਦੇ ਹਨ। ਇਹ ਉਨ੍ਹਾਂ ਦਾ ਅਸਲ ਫਿਰਕੂ ਚਿਹਰਾ ਹੈ। ਉਨ੍ਹਾਂ ਇਥੇ ਸਮਾਗਮ ਦੌਰਾਨ ਦੋਸ਼ ਲਗਾਇਆ ਕਿ ਭਾਜਪਾ ਸ਼ਾਸਤ ਕਈ ਰਾਜ ਉਨ੍ਹਾਂ ਦੀ ਸਰਕਾਰ ਦੀਆਂ ਭਲਾਈ ਸਕੀਮਾਂ ਦੀ ਨਕਲ ਕਰ ਰਹੇ ਹਨ।

seculartvindia
Author: seculartvindia

Leave a Comment

Voting poll

[democracy id="1"]

latest news