August 24, 2026 7:28 am

ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 5.99 ਕਰੋੜ ਵੋਟਰਾਂ ਵਿੱਚੋਂ 95 ਫੀਸਦੀ ਨੂੰ ਵਿਸ਼ੇਸ਼ ਮੁੜ ਸੁਧਾਈ ਅਭਿਆਸ ਤਹਿਤ ਗਿਣਤੀ ਫਾਰਮ ਵੰਡੇ ਗਏ

Share:

ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 5.99 ਕਰੋੜ ਵੋਟਰਾਂ ਵਿੱਚੋਂ 95 ਫੀਸਦੀ ਨੂੰ ਵਿਸ਼ੇਸ਼ ਮੁੜ ਸੁਧਾਈ ਅਭਿਆਸ ਤਹਿਤ ਗਿਣਤੀ ਫਾਰਮ ਵੰਡੇ ਗਏ ਹਨ। ਕਮਿਸ਼ਨ ਨੇ ਕਿਹਾ ਕਿ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 48.67 ਕਰੋੜ ਤੋਂ ਵੱਧ ਗਿਣਤੀ ਫਾਰਮ ਵੰਡੇ ਗਏ ਹਨ। ਇਨ੍ਹਾਂ ਵਿਚ ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲਾ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਹਨ।

ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 5.99 ਕਰੋੜ ਵੋਟਰਾਂ ਵਿੱਚੋਂ 95 ਫੀਸਦੀ ਨੂੰ ਵਿਸ਼ੇਸ਼ ਮੁੜ ਸੁਧਾਈ ਅਭਿਆਸ ਤਹਿਤ ਗਿਣਤੀ ਫਾਰਮ ਵੰਡੇ ਗਏ ਹਨ। ਚੋਣ ਕਮਿਸ਼ਨ ਨੇ ਕਿਹਾ ਕਿ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 48.67 ਕਰੋੜ ਤੋਂ ਵੱਧ ਗਿਣਤੀ ਫਾਰਮ ਵੰਡੇ ਗਏ ਹਨ। ਇਨ੍ਹਾਂ ਵਿਚ ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲਾ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਹਨ।

seculartvindia
Author: seculartvindia

Leave a Comment

Voting poll

[democracy id="1"]

latest news