August 26, 2026 1:15 pm

ਚੰਦਰਯਾਨ-3 ਪ੍ਰਗਿਆਨ ਰੋਵਰ ਨੇ ਵਿਕਰਮ ਲੈਂਡਰ ਦੀ ਤਸਵੀਰ ਖਿੱਚੀ

Share:

ਬੰਗਲੌਰ, 30 ਅਗਸਤ/ਚੰਦਰਯਾਨ-3 ਮਿਸ਼ਨ ਦੇ ‘ਪ੍ਰਗਿਆਨ’ ਰੋਵਰ ਨੇ ਅੱਜ ‘ਵਿਕਰਮ’ ਲੈਂਡਰ ਦੀ ਤਸਵੀਰ ਖਿੱਚੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਹ ਜਾਣਕਾਰੀ ਦਿੱਤੀ ਹੈ। ਇਸਰੋ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਰੋਵਰ ’ਤੇ ਲੱਗੇ ਨੇਵੀਗੇਸ਼ਨ ਕੈਮਰੇ ਵੱਲੋਂ ਖਿੱਚੀ ਗਈ ਹੈ। ਪੁਲਾੜ ਏਜੰਸੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘ਸਮਾਈਲ ਪਲੀਜ਼, ਪ੍ਰਗਿਆਨ ਰੋਵਰ ਨੇ ਅੱਜ ਸਵੇਰੇ ਵਿਕਰਮ ਲੈਂਡਰ ਦੀ ਤਸਵੀਰ ਖਿੱਚੀ।’

seculartvindia
Author: seculartvindia

Leave a Comment

Voting poll

[democracy id="1"]

latest news