ਭਾਜਪਾ ਨੇ ਕਾਂਗਰਸ ਫਾਈਲਜ਼ ਨਾਂ ਦੀ ਵੀਡੀਓ ਸੀਰੀਜ਼ ਬਣਾਈ

ਨਵੀਂ ਦਿੱਲੀ, 2 ਅਪਰੈਲ/ਭਾਜਪਾ ਤੇ ਕਾਂਗਰਸ ਦਰਮਿਆਨ ਹੁਣ ਸੋਸ਼ਲ ਮੀਡੀਆ ’ਤੇ ਜੰਗ ਸ਼ੁਰੂ ਹੋ ਗਈ ਹੈ। ਕਾਂਗਰਸ ਅਡਾਨੀ ਮਾਮਲੇ ਤੇ ਰਾਹੁਲ ਦੀ ਲੋਕ ਸਭਾ ਮੈਂਬਰੀ ਤੋਂ ਅਯੋਗ ਠਹਿਰਾਏ ਜਾਣ ਨੂੰ ਲੈ ਕੇ ਅੰਦੋਲਨ ਚਲਾ ਰਹੀ ਹੈ ਤੇ ਹੁਣ ਭਾਜਪਾ ਨੇ ਕਾਂਗਰਸ ਫਾਈਲਜ਼ ਨਾਂ ਦੀ ਵੀਡੀਓ ਸੀਰੀਜ਼ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਪਹਿਲੇ ਐਪੀਸੋਡ ਵਿਚ … Read more