August 26, 2026 9:18 am

ਸੰਘਣੀ ਧੁੰਦ ਅਤੇ ਠੰਢ ਕਾਰਨ ਉੱਤਰੀ ਭਾਰਤ ’ਚ ਜਨਜੀਵਨ ਪ੍ਰਭਾਵਿਤ – ਸੜਕ, ਰੇਲ ਤੇ ਹਵਾਈ ਆਵਾਜਾਈ ’ਤੇ ਮਾੜਾ ਅਸਰ

Share:

ਨਵੀਂ ਦਿੱਲੀ, 24 ਜਨਵਰੀ//ਸੰਘਣੀ ਧੁੰਦ ਅਤੇ ਠੰਢ ਕਾਰਨ ਅੱਜ ਉੱਤਰੀ ਭਾਰਤ ’ਚ ਜਨਜੀਵਨ ਪ੍ਰਭਾਵਿਤ ਰਿਹਾ। ਸੜਕ, ਰੇਲ ਤੇ ਹਵਾਈ ਆਵਾਜਾਈ ’ਤੇ ਮਾੜਾ ਅਸਰ ਪਿਆ।  ਏਅਰਪੋਰਟ ਦਿੱਲੀ ਦੇ ਅਧਿਕਾਰੀ ਨੇ ਦੱਸਿਆ ਕਿ 42 ਅੰਤਰਰਾਸ਼ਟਰੀ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ 77 ਘਰੇਲੂ ਉਡਾਣਾਂ ਦੇ ਆਉਣ ’ਤੇ ਜਾਣ ’ਚ ਦੇਰੀ ਹੋਈ। ਧੁੰਦ ਕਾਰਨ ਦਿੱਲੀ ਲਈ 24 ਲੰਬੀ ਦੂਰੀ ਦੀਆਂ ਰੇਲਗੱਡੀਆਂ ਵੀ ਨਿਰਧਾਰਤ ਸਮੇਂ ਤੋਂ ਪੰਜ ਘੰਟੇ ਜਾਂ ਇਸ ਤੋਂ ਵੱਧ ਦੇਰੀ ਨਾਲ ਚੱਲ ਰਹੀਆਂ ਹਨ।

seculartvindia
Author: seculartvindia

Leave a Comment

Voting poll

[democracy id="1"]

latest news