August 4, 2026 8:20 am

ਭਾਰਤ ਸਰਬਸੰਮਤੀ ਨਾਲ ‘ਕੋਡੈਕਸ ਅਲੀਮੈੱਨਟੇਰੀਅਸ ਕਮਿਸ਼ਨ’ (ਸੀਏਸੀ) ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਵਜੋਂ ਚੁਣਿਆ ਗਿਆ

Share:

ਨਵੀਂ ਦਿੱਲੀ, 2 ਦਸੰਬਰ/ਭਾਰਤ ਨੂੰ ਸਰਬਸੰਮਤੀ ਨਾਲ ‘ਕੋਡੈਕਸ ਅਲੀਮੈੱਨਟੇਰੀਅਸ ਕਮਿਸ਼ਨ’ (ਸੀਏਸੀ) ਦੀ ਕਾਰਜਕਾਰੀ ਕਮੇਟੀ ਵਿਚ ਏਸ਼ਿਆਈ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ ਵਜੋਂ ਚੁਣਿਆ ਗਿਆ ਹੈ। ਇਹ ਕਮਿਸ਼ਨ ਸੰਯੁਕਤ ਰਾਸ਼ਟਰ ਵੱਲੋਂ ਬਣਾਇਆ ਗਿਆ ਹੈ ਜੋ ਕਿ ਭੋਜਨ ਸੁਰੱਖਿਆ ਤੇ ਗੁਣਵੱਤਾ ਮਿਆਰਾਂ ਨਾਲ ਸਬੰਧਤ ਹੈ। ਇਸ ਦੀ ਰੋਮ ਵਿਚ ਹੋਈ ਮੀਟਿੰਗ ’ਚ ਭਾਰਤ ਦੀ ਚੋਣ ਕੀਤੀ ਗਈ ਹੈ।

seculartvindia
Author: seculartvindia

Leave a Comment

Voting poll

[democracy id="1"]

latest news