ਵਿਸ਼ਵ ਕੱਪ ਕਿ੍ਕਟ: 20 ਸਾਲ ਬਾਅਦ ਨਿਊਜ਼ੀਲੈਂਡ ਤੋਂ ਜਿੱਤਿਆ ਭਾਰਤ

ਧਰਮਸ਼ਾਲਾ, 22 ਅਕਤੂਬਰ/ਵਿਸ਼ਵ ਕੱਪ ’ਚ ਭਾਰਤ ਨੇ ਨਿਊਜ਼ੀਲੈਂਡ ਨੂੰ 20 ਸਾਲ ਬਾਅਦ ਮਾਤ ਦਿੱਤੀ ਹੈ। 2003 ਤੋਂ ਬਾਅਦ ਭਾਰਤ ਨੇ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ ਮੈਚ ’ਚ ਹਰਾਇਆ ਹੈ। ਭਾਰਤ ਦੀ ਵਿਸ਼ਵ ਕੱਪ ’ਚ ਇਹ ਲਗਾਤਾਰ ਪੰਜਵੀਂ ਜਿੱਤ ਹੈ।

seculartvindia
Author: seculartvindia

Leave a Comment