March 21, 2026 3:36 pm

ਲੋਕ ਸਭਾ ਤੋਂ ਮੁਅੱਤਲੀ ਖ਼ਿਲਾਫ਼ ਰਿੰਕੂ ਵੱਲੋਂ ਜ਼ੰਜੀਰ ਲਪੇਟ ਕੇ ਮੁਜ਼ਾਹਰਾ

Share:

ਨਵੀਂ ਦਿੱਲੀ, 11 ਅਗਸਤ/ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ਤੋਂ ਖੁਦ ਨੂੰ ਅਤੇ ਰਾਜ ਸਭਾ ਤੋਂ ‘ਆਪ’ ਦੇ ਸੰਸਦ ਮੈਂਬਰਾਂ ਸੰਜੈ ਸਿੰਘ ਤੇ ਰਾਘਵ ਚੱਢਾ ਨੂੰ ਮੁਅੱਤਲ ਕੀਤੇ ਜਾਣ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਅੱਜ ਆਪਣੇ ਸਰੀਰ ’ਤੇ ਜ਼ੰਜੀਰ ਲਪੇਟ ਕੇ ਸੰਸਦੀ ਕੰਪਲੈਕਸ ਪਹੁੰਚੇ। ਰਿੰਕੂ ਨੇ ਕਿਹਾ, ‘ਦੇਸ਼ ਦਾ ਲੋਕਤੰਤਰ ਅੱਜ ਖਤਰੇ ਵਿੱਚ ਹੈ। ਕੇਂਦਰ ਸਰਕਾਰ ਨੇ ਲੋਕਤੰਤਰ ਦੇ ਚਾਰਾਂ ਥੰਮ੍ਹਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਦਿੱਤਾ ਹੈ।’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 2024 ਦੀਆਂ ਆਮ ਚੋਣਾਂ ’ਚ ਭਾਜਪਾ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ। -ਪੀਟੀਆਈ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news