August 26, 2026 5:15 pm

ਲੋਕ ਸਭਾ ’ਚ ਰਾਹੁਲ ਗਾਂਧੀ ਨੇ ਬੇਭਰੋਸਗੀ ਮਤੇ ’ਤੇ ਕਿਹਾ,‘ਮਨੀਪੁਰ ’ਚ ਭਾਰਤ ਮਾਂ ਦੀ ਹੱਤਿਆ ਕੀਤੀ ਗਈ’

Share:

ਨਵੀਂ ਦਿੱਲੀ, 9 ਅਗਸਤ/ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਕਿਹਾ ਕਿ ਉਹ ਮਨੀਪੁਰ ਗਏ ਸਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੱਕ ਮਨੀਪੁਰ ਦਾ ਦੌਰਾ ਨਹੀਂ ਕੀਤਾ। ਉਨ੍ਹਾਂ ਸੁਆਲ ਕੀਤਾ ਕੀ ਉਨ੍ਹਾਂ ਲਈ ਮਨੀਪੁਰ ਭਾਰਤ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ’ਚ ਭਾਰਤ ਮਾਂ ਦੀ ਹੱਤਿਆ ਕੀਤੀ ਹੈ। ਭਾਰਤ ਮੇਰਾ ਮਾਂ ਹੈ। ਅਜਿਹਾ ਕਰਨ ਵਾਲੇ ਦੇਸ਼ਧ੍ਰੋਹੀ ਹਨ। ਪ੍ਰਧਾਨ ਮੰਤਰੀ ਦੇਸ਼ ਦੀ ਆਵਾਜ਼ ਨਹੀਂ ਸੁਣਦੇ, ਉਹ ਸਿਰਫ਼ ਅਮਿਤ ਸ਼ਾਹ ਤੇ ਅਡਾਨੀ ਦੀ ਗੱਲ ਸੁਣਦੇ ਹਨ।

seculartvindia
Author: seculartvindia

Leave a Comment

Voting poll

[democracy id="1"]

latest news