February 4, 2026 11:01 am

ਜੋਕੋਵਿਚ ਨੂੰ ਹਰਾ ਕੇ ਅਲਕਰਾਜ਼ ਬਣਿਆ ਵਿੰਬਲਡਨ ਚੈਂਪੀਅਨ

Share:

ਵਿੰਬਲਡਨ, 16 ਜੁਲਾਈ/ਸਪੇਨ ਦੇ ਕਾਰਲੋਸ ਅਲਕਰਾਜ਼ ਗਰਫੀਆ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੂੰ 1-6, 7-6, 6-1, 3-6, 6-4 ਨਾਲ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। 20 ਸਾਲਾ ਸਪੇਨੀ ਖਿਡਾਰੀ ਦਾ ਇਹ ਦੂਜਾ ਗਰੈਂਡ ਸਲੈਮ ਖ਼ਿਤਾਬ ਹੈ। ਅਲਕਰਾਜ਼ ਨੇ ਪਿਛਲੇ ਸਾਲ ਯੂਐੱਸ ਓਪਨ ਦਾ ਖ਼ਿਤਾਬ ਜਿੱਤਿਆ ਸੀ। ਇਸ ਹਾਰ ਨਾਲ ਜੋਕੋਵਿਚ ਦਾ 24ਵਾਂ ਗਰੈਂਡ ਸਲੈਮ ਦਾ ਸੁਪਨਾ ਟੁੱਟ ਗਿਆ। -ਏਪੀ

seculartvindia
Author: seculartvindia

Leave a Comment

Voting poll

What does "money" mean to you?
  • Add your answer

latest news