August 27, 2026 1:09 am

ਮੌਨਸੂਨ ਭਾਰਤ ਪੁੱਜਿਆ, ਕੇਰਲ ’ਚ ਦਿੱਤੀ ਦਸਤਕ

Share:

ਨਵੀਂ ਦਿੱਲੀ, 8 ਜੂਨ/ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅੱਜ ਐਲਾਨ ਕੀਤਾ ਕਿ ਮੌਨਸੂਨ ਭਾਰਤ ਪੁੱਜ ਗਿਆ ਹੈ ਤੇ ਉਸ ਨੇ ਕੇਰਲ ’ਚ ਦਸਤਕ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਸਾਲ ਮੌਨਸੂਨ ਕਈ ਦਿਨ ਪਛੜ ਕੇ ਕੇਰਲ ਪੁੱਜੀ ਹੈ। ਇਹ ਆਮ ਤੌਰ ’ਤੇ ਪਹਿਲੀ ਜੂਨ ਨੂੰ ਜਾਂ ਇਸ ਤੋਂ ਇਕ ਦੋ ਦਿਨ ਪਹਿਲਾਂ ਪੁੱਜ ਜਾਂਦੀ ਹੈ।

seculartvindia
Author: seculartvindia

Leave a Comment

Voting poll

[democracy id="1"]

latest news